Saturday, September 23, 2017

ਪੀੜ

ਜੋ
ਮੰਗਿਆ ਸੀ ਤੂੰ
ਓਹੀ ਦੇਣ ਲੱਗੇਆਂ,

ਸਹ ਲੈ
ਥੋੜੀ ਪੀੜ
ਤੇਰਾ
ਕੰਡਾ ਕੱਢਣ ਲੱਗੇਆਂ!

No comments:

Post a Comment