Tuesday, October 3, 2017

ਅਫਸੋਸ

ਕੈਮਰੇ ਨੂੰ
ਅਫਸੋਸ ਏ
ਕਿ ਓਹਦੀ
ਸਿਰਫ਼ ਅੱਖਾਂ ਨੇਂ,
ਹੱਥ ਪੈਰ
ਤੇ ਖ਼ੁਦਮੁਖਤਾਰੀ ਦੀ
ਕੁਅਵਤ ਨਹੀਂ,

ਕਿਸ ਕਿਸ ਦੀ
ਨਈਂ ਤਾਂ
ਕੀ ਕੀ ਤਸਵੀਰ ਵਖਾਉਂਦਾ
ਮੁਖੌਟੇਆਂ ਤੋਂ ਓਹਲੇ ਓਹਲੇ।

No comments:

Post a Comment